ਦੁਨੀਆ 'ਚ ਹਰ ਮਨੁੱਖ ਕਿਸੇ ਨਾ ਕਿਸੇ ਗੱਲ ਤੋਂ ਪ੍ਰੇਸ਼ਾਨ ਰਹਿੰਦਾ ਹੈ। ਉਹ ਫਿਰ ਉਸ ਦੇ ਫਿਰ ਘਰ ਦੀ ਸਮੱਸਿਆ ਹੋਵੇ ਜਾਂ ਫਿਰ ਸਰੀਰ ਨਾਲ ਜੁੜੀ ਕੋਈ ਸਮੱਸਿਆ। ਇਹ ਸੰਸਾਰ ਹੀ ਦੁੱਖਾਂ ਦਾ ਘਰ ਹੈ। ਕਈ ਬੱਚੇ ਆਪਣੀ ਕੱਦਕਾਠ ਨੂੰ ਲੈ ਕੇ ਇੰਨੇ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਕਿ ਉਹ ਕਿਤੇ ਜਾਣ ਤੋਂ ਵੀ ਸ਼ਰਮ ਮਹਿਸੂਸ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਉਮਰ ਮੁਤਾਬਕ ਕੱਦ ਨਹੀਂ ਵੱਧਦਾ ਹੈ। ਇਸ ਦੇ ਕਈ ਕਾਰਨ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਦੇ ਕਾਰਨਾਂ ਬਾਰੇ ਅਤੇ ਇਸ ਨੂੰ ਘਰੇਲੂ ਢੰਗਾਂ ਨਾਲ ਕਿਵੇਂ ਵਧਾਇਆ ਜਾ ਸਕਦਾ ਹੈ। ਉਸ ਬਾਰੇ 'ਚ ਵੀ ਪਾਉਂਦੇ ਹਾਂ ਚਾਨਣਾਂ।
ਕੱਦ ਨਾ ਵੱਧਣ ਦੇ ਕਾਰਨ-
* ਖਰਾਬ ਲਾਈਸਟਾਈਲਲ
* ਨਿਊਟਰਸ਼ਨ ਦੀ ਘਾਟ ਹੋਣਾ
* ਭਰਪੂਰ ਮਾਤਰਾ 'ਚ ਡਾਈਟ ਨਾ ਲੈਣਾ
* ਗੰਦੀਆਂ ਆਦਤਾਂ ਜਿਵੇਂ ਕਿ ਸ਼ਰਾਬ ਦੀ ਵਰਤੋਂ, ਸਿਗਰਟ ਦੀ ਵਰਤੋਂ ਕਰਨਾ।
* ਦਵਾਈਆਂ ਦੇ ਇੰਨਫੈਕਸ਼ਨ ਦੇ ਕਾਰਨ
* ਹਾਰਮੋਨਸ 'ਚ ਅਸੰਤੁਲਨ ਪੈਦਾ ਹੋਣਾ।
ਆਓ ਜਾਣਦੇ ਹਾਂ ਇਸ ਨੂੰ ਘਰੇਲੂ ਢੰਗ ਨਾਲ ਕਿਵੇਂ ਕੱਦ ਵਧਾਇਆ ਜਾ ਸਕਦਾ ਹੈ।
* ਪਹਿਲਾਂ ਅਸ਼ਵਗੰਧਾ ਦਾ ਪਾਊਡਰ ਲਵੋ। ਉਸ 'ਚ ਸਮਾਨ ਮਾਤਰਾ 'ਚ ਖੰਡ ਦੀ ਮਾਤਰਾ ਪਾਉ। ਇਸ ਨੂੰ ਮਿਕਸ ਕਰ ਲਵੋ। 2 ਚਮਚ 200 ਗ੍ਰਾਮ ਦੁੱਧ ਨਾਲ ਰੋਜ਼ਾਨਾ ਰਾਤ ਨੂੰ ਲਵੋ।
* ਲਗਾਤਾਰ 45 ਦਿਨਾਂ ਤੱਕ ਇਸ ਦੀ ਵਰਤੋਂ ਤੋਂ ਬਾਅਦ ਫਰਕ ਦੇਖਣ ਨੂੰ ਮਿਲੇਗਾ।
* ਜੇਕਰ ਤੁਹਾਨੂੰ ਕਮਜ਼ੋਰੀ, ਸਿਰਦਰਦ, ਪਿੱਠ ਦਰਦ ਰਹਿੰਦਾ ਹੈ ਤਾਂ ਤੁਸੀਂ ਇਸ ਨੁਸਖ਼ੇ ਦੀ ਤਾਂ ਵੀ ਵਰਤੋਂ ਕਰ ਸਕਦੇ ਹੋ।
ਇਸ ਦੀ ਵਰਤੋਂ ਤੋਂ ਪਹਿਲਾਂ ਇਨ੍ਹਾਂ ਗੱਲਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ।
* ਗਮਰ ਸੁਭਾ ਵਾਲੇ ਲੋਕ ਇਸ ਦੀ ਵਰਤੋਂ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣ।
* ਇਸ ਨੁਸਖ਼ੇ ਨੂੰ45 ਦਿਨਾਂ ਤੱਕ ਕਰੋ।
* ਤਲਿਆ, ਸਪਾਇਸੀ, ਫਾਸਟ ਫੂਡ ਦੀ ਵਰਤੋਂ ਤੋਂ ਗੁਰੇਜ਼ ਕਰੋ।
* ਅਸ਼ਵਗੰਧ ਦੀ ਵਰਤੋਂ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।
* ਗਰਭ ਦੇ ਸਮੇਂ ਇਸ ਨੁਸਖ਼ੇ ਦੀ ਵਰਤੋਂ ਨਾ ਕੀਤੀ ਜਾਵੇ।
ਭਰਪੂਰ ਮਾਤਰਾ 'ਚ ਡਾਈਟ ਅਤੇ ਨਿਊਟਰਸ਼ਨ ਲਵੋ- ਡਾਈਟ ਤੁਹਾਡੇ ਜੀਵਨ 'ਚ ਮਹਤੱਵਪੂਰਨ ਰੋਲ ਅਦਾ ਕਰਦੀ ਹੈ। ਨਿਊਟਰਸ਼ਨ ਦੀ ਭਰਪੂਰ ਮਾਤਰਾ ਲਵੋ। ਹਰੀਆਂ ਸਬਜ਼ੀਆਂ ਅਤੇ ਫ਼ਲ ਖਾਓ।
* ਪ੍ਰੋਟੀਨ, ਵਿਟਾਮਿਨ ਅਤੇ ਦੁੱਧ ਦੀ ਕਰੋ ਵਰਤੋਂ- ਭਰਪੂਰ ਮਾਤਰਾ 'ਚ ਵਿਟਾਮਿਨ ਡੀ ਲਵੋ। ਤੁਸੀਂ ਮੱਛੀ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।
* ਪ੍ਰੋਟੀਨ ਦੀ ਭਰਪੂਰ ਮਾਤਰਾ ਲਵੋ। ਦੁੱਧ ਅਤੇ ਅੰਡਿਆਂ ਦੀ ਵਰਤੋਂ ਕਰੋ।
ਭਰਪੂਰ ਮਾਤਰਾ 'ਚ ਨੀਂਦ- ਭਰਪੂਰ ਮਾਤਰਾ 'ਚ ਨੀਂਦ ਲਵੋ। ਨੀਂਦ ਵੀ ਤੁਹਾਡੇ ਜੀਵਨ 'ਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ।
ਐਲਕੋਹਲ- ਤੁਸੀਂ ਸ਼ਰਾਬ, ਡਰਗਜ਼ ਅਤੇ ਸਿਗਰਟ ਪੀਣ ਤੋਂ ਗੁਰੇਜ਼ ਕਰੋ। ਇਸ ਦੀ ਵਰਤੋਂ ਨਾਲ ਤੁਹਾਡੇ ਅੰਦਰ ਦੇ ਹਾਰਮੋਨਸ ਵੱਧਣ ਤੋਂ ਰੁਕ ਜਾਂਦੇ ਹਨ।
ਕਸਰਤ- ਸਰੀਰਕ ਕਸਰਤ ਕੱਦ ਨੂੰ ਵਧਾਉਣ ਲਈ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਤੁਸੀਂ ਆਪਣੀਆਂ ਮਾਸ ਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕਸਰਤ ਕਰੋ। ਤੁਸੀਂ ਤੈਰਾਕੀ ਵੀ ਕਰ ਸਕਦੇ ਹੋ। ਇਸ ਨਾਲ ਵੀ ਤੁਹਾਡਾ ਸਰੀਰ ਖੁਲੇਗਾ।
ਯੋਗਾ- ਯੋਗਾ ਤੁਹਾਡੇ ਸਰੀਰ 'ਚ ਸਕਰਾਤਮਕ ਊਰਜਾ ਪੈਦਾ ਕਰਦਾ ਹੈ। ਇਸ 'ਚ ਸੂਰਜ ਨਮਸਕਾਰ ਯੋਗਾ ਸਭ ਤੋਂ ਮਹੱਤਵਪੂਰਨ ਯੋਗਾ ਹੁੰਦਾ ਹੈ। ਯੋਗਾ ਨਾਲ ਵੀ ਤੁਹਾਡਾ ਕੱਦ ਵੱਧੇਗਾ।
ਆਪਣੀ ਡਾਈਟ 'ਚ ਇਨ੍ਹਾਂ ਚੀਜ਼ਾਂ ਦੀ ਕਰ ਵਰਤੋਂ- ਆਪਣੀ ਡਾਈਟ 'ਚ ਤੁਸੀਂ ਪ੍ਰੋਟੀਨ, ਵਿਟਾਮੀਨ, ਹਰੀਆਂ ਸਬਜ਼ੀਆਂ, ਮੱਛੀ, ਅੰਡਾ ਆਦਿ ਦੀ ਵਰਤੋਂ ਕਰ ਸਕਦੇ ਹੋ.
ਇਨ੍ਹਾਂ ਗੱਲਾਂ ਨੂੰ ਨਾ ਕਰੋ ਨਜ਼ਰਅੰਦਾਜ਼ -
* ਚਾਹ ਅਤੇ ਕੌਫੀ ਦੀ ਵਰਤੋਂ ਨਾ ਕਰੋ।
* ਅਲਕੋਹਲ ਅਤੇ ਸਿਗਰਟ ਦੀ ਵਰਤੋਂ ਨਾ ਕਰੋ।
* ਡਰਗਜ਼ ਦੀ ਵਰਤੋਂ ਵੀ ਨਾ ਕੀਤੀ ਜਾਵੇ।
* ਸਿਹਤਮੰਦ ਭੋਜਨ ਦੀ ਵਰਤੋਂ ਕਰੋ।