██████████████████████████████100% Successful
▐►
ਅਸੀਂ ਗੱਬਰੂ ਪਿੰਡ ਕਾਤਰੋਂ ਦੇ ◄▌
ਆਪਣੀ ਪਿੰਡ ਦੀ ਮਿੱਟੀ ਵਰਗੀ ਖੁਸ਼ਬੂ ਆਉਣੀ ਨਈ ਕਿਧਰੋਂ
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ ਪਿੰਡ '' ਕਾਤਰੋਂ ''
ਤੋਂ ਮੈਂ ਸਦਕੇ ਜਾਵਾਂ. . . .