Wednesday, 24 September 2014

Share It...

ਕਦੇ ਮਾਰੀੲੇ ਨਾ ਮਿਹਣਾ,
ਕਿਸੇ ਵੀ ਗਰੀਬ ਨੂੰ,
ੲੇਥੇ ਹਰ ਕੋੲੀ ਭੋਗੇ,
ਆਪਣੇ ਨਸੀਬ ਨੂੰ ।
ਸੌਖਾ ਹੁੰਦਾ ਵੱਡੇ ਲੲੀ,
ਛੋਟੇ ਬੰਦੇ ਨੂੰ ਦਬਕਾੳੁਣਾ,
ਜੇ ਕਿਤੇ ਪੈ ਗਿਆ ਪਟਾਕਾ,
ਫੇਰ ਮੁੜ ਕੇ ਨਹੀਂ ਆੳੁਣਾ । 
ੲੇਸ ਜੱਗ ੳੁੱਤੇ ਬੰਦਾ,
ਚਾਰ ਦਿਨਾਂ ਦਾ ਪ੍ਰਾਹੁਣਾ,
ਜੇ ਕਿਤੇ ਪੈ ਗਿਆ ਪਟਾਕਾ,
ਫੇਰ ਮੁੜ ਕੇ ਨਹੀਂ ਆੳੁਣਾ