Monday, 15 September 2014

ਇਨਸਾਨ

ਫੁਰਸਤ ਨਹੀ ਇਨਸਾਨ
ਨੂੰ ਘਰੌ ਗੁਰੂਦੁਆਰੇ ਜਾਣ ਦੀ,


ਪਰ ਖਾਹਿਸ਼ਾ ਸ਼ਮਸ਼ਾਨ ਤੌੰ ਸਿੱਧਾ ਸਵਰਗ ਤੱਕ ਜਾਣਦੀਆ ਰੱਖਦੈ....