Monday, 15 September 2014

ਧੀਆ ਅਤੇ ਗਰੀਬੀ

ਮੰਨਦੇ ਹਾਂ ਪੁੱਤਰਾਂ ਵਾਂਗੂੰ ਧੀਆ ਦੀ ਵੀ ਲੋੜ ਬੜੀ,
ਪਰ ਦੁਨੀਆ ਦੇ ਵਿੱਚ ਦਾਜ ਮੰਗਣ ਦੀ ਵੀ ਹੋੜ ਬੜੀ,:)
ਕਦੇ ਕਿਸੇ ਬਾਬਲ ਨੂੰ ਧੀ ਦੇ ਵਿਆਹ ਦਾ ਡਰ ਨਾਦੇਵੀ,
ਧੀਆ ਅਤੇ ਗਰੀਬੀ ਰੱਬਾ ਇੱਕੋ ਘਰ ਨਾ ਦੇਵੀ..