Monday, 15 September 2014

ਕਰਮਾਂ ਨੂੰ ਤੂੰ ਮਿਲਗੀ

ਕਰਮਾਂ ਨੂੰ ਤੂੰ ਮਿਲਗੀ, ਕਿਸਮਤ ਨੂੰ ਦੁਖ ਕੁੜੇ
ਆਪਾਂ ਕੀਹਦੇ ਨਾਂ ਕਰੀਏ ਵੇ ਸੱਜਣਾ ਦੱਸ ਗਿਲੇ,
ਇਹ ਗੂੜੇ ਪਿਆਰਾਂ ਦੇ ਨਿਕਲੇ ਨੇ ਸਿਲੇ 
ਕਰਮਾਂ ਨੂੰ ਤੂੰ ਮਿਲਗੀ, ਕਿਸਮਤ ਨੂੰ ਦੁਖ ਕੁੜੇ..