Monday, 15 September 2014

ਅੱਜ ਕਲ੍ਹ ਮਿਲਦਾ ਈ ਨੀ

ਕੀਹਨੇ ਲਿੱਪ ਕੇ ਭੜੋਲੇ ਵਿਚ ਪਾ ਲਿਆ 
ਤਵੀਤਾਂ ਵਾਲਿਆ ਵੇ ਅੱਜ ਕਲ੍ਹ ਮਿਲਦਾ ਈ ਨੀ